|
所在平台: Udemy |
课程主页: https://www.udemy.com/course/law-of-attraction-in-punjabi/
课程评论:没有评论
这是 Coursera 上的一门使用旁遮普语教授的“吸引力法则”课程。 **课程概述** 本课程是第一门以旁遮普语教授的“吸引力法则”课程,旨在提供关于该主题的全面信息。它解释了吸引力法则如何始终在运作,无论我们是否意识到、相信与否。课程强调思想和想法对结果的影响,指出许多人无意中吸引了消极事物。 通过本课程,学员将能够识别何时何处存在消极或积极性。一旦能够识别,学员将学会如何根据课程内容来阻止消极性。 本课程的目标是为学习者的思维方式提供新的方向。课程中包含许多问题、练习和工作表,以帮助学员清晰地认识自己的观点和生活的其他方面。课程还将探讨人们如何实现他们想要的事物,以及学员是否能够达到这样的境界。 **教学大纲** 无
‘ਆਕਰਸ਼ਣ ਦੇ ਸਿਧਾਂਤ' ਦਾ ਇਹ ਕੋਰਸ ਮਾਂ-ਬੋਲੀ ਪੰਜਾਬੀ ਵਿਚ ਅਜਿਹਾ ਪਹਿਲਾ ਕੋਰਸ ਹੈ, ਜੋ ਕਿ ਤੁਹਾਨੂੰ ਇਸ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰੇਗਾ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ‘ਆਕਰਸ਼ਣ ਦਾ ਸਿਧਾਂਤ' ਹਰ ਵੇਲੇ ਕਾਰਜਸ਼ੀਲ ਰਹਿੰਦਾ ਹੈ, ਬੇਸ਼ੱਕ ਤੁਸੀਂ ਇਸ ਬਾਰੇ ਜਾਣਦੇ ਹੋ ਜਾਂ ਨਹੀਂ, ਭਰੋਸਾ ਕਰਦੇ ਹੋ ਜਾਂ ਨਹੀਂ। ਜਿਹੋ ਜਿਹੀ ਇਨਸਾਨ ਦੀ ਸੋਚ ਜਾਂ ਵਿਚਾਰ ਹੁੰਦੇ ਹਨ, ਉਹੋ ਜਿਹਾ ਉਸਨੂੰ ਫਲ ਪ੍ਰਾਪਤ ਹੁੰਦਾ ਹੈ। ਬਹੁਤ ਸਾਰੇ ਲੋਕ ਅਨਜਾਣਪੁਣੇ ਵਿਚ ਹੀ ਨਕਾਰਤਮਿਕਤਾ ਨੂੰ ਬੁਲਾਵਾ ਦਿੰਦੇ ਰਹਿੰਦੇ ਹਨ। ਇਸ ਕੋਰਸ ਨਾਲ ਤੁਸੀਂ ਇਹ ਪਹਿਚਾਣ ਕਰਨ ਦੇ ਕਾਬਲ ਹੋ ਜਾਵੋਗੇ ਕਿ ਕਦੋਂ ਤੇ ਕੌਣ ਨਕਾਰਤਮਿਕਤਾ ਜਾਂ ਸਕਾਰਤਮਿਕਤਾ ਨੂੰ ਸੱਦਾ ਦੇ ਰਿਹਾ ਹੁੰਦਾ ਹੈ? ਜੇਕਰ ਤੁਸੀਂ ਇਹ ਪਹਿਚਾਨਣ ਵਿਚ ਕਾਮਯਾਬ ਹੋ ਗਏ ਤਾਂ ਕੋਰਸ ਵਿਚ ਦਿੱਤੀ ਜਾਣਕਾਰੀ ਅਨੁਸਾਰ ਨਕਾਰਤਮਿਕਤਾ ਨੂੰ ਰੋਕਣ ਦੇ ਕਾਬਿਲ ਵੀ ਬਣ ਜਾਓਗੇ।ਇਸ ਕੋਰਸ ਦਾ ਮਕਸਦ ਤੁਹਾਡੀ ਸੋਚ ਨੂੰ ਨਵੀਂ ਦਿਸ਼ਾ ਦੇਣਾ ਹੈ। ਇਸ ਕੋਰਸ ਵਿਚ ਬਹੁਤ ਸਾਰੇ ਪ੍ਰਸ਼ਨ, ਅਭਿਆਸ ਤੇ ਵਰਕਸ਼ੀਟਾਂ ਦਿੱਤੀਆਂ ਗਈਆਂ ਹਨ, ਜੋ ਕਿ ਤੁਹਾਡਾ ਨਜ਼ਰੀਆ ਤੇ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪੱਖ ਸਪੱਸ਼ਟ ਕਰਨ ‘ਚ ਤੁਹਾਡੀ ਮੱਦਦ ਕਰਨਗੀਆਂ। ਕਈ ਲੋਕ ਜੋ ਚਾਹੁੰਦੇ ਹਨ, ਉਹ ਪਾ ਲੈਂਦੇ ਹਨ। ਇਸ ਵਿਚ ਕੀ ਰਾਜ਼ ਹੈ? ਕੀ ਤੁਸੀਂ ਇਸ ਕਾਬਲ ਹੋ ਸਕਦੇ ਹੋ? ਇਹਨਾਂ ਸਭ ਸੁਆਲਾਂ ਦਾ ਜੁਆਬ ਤੁਹਾਨੂੰ ਇਸ ਕੋਰਸ ਵਿਚ ਮਿਲੇਗਾ।